ਨਸ਼ੇ ਦਾ ਲਾਲਚ ਦੇ ਔਰਤਾਂ ਛੋਟੀ ਉਮਰ ਦੇ ਨੌਜਵਾਨਾਂ ਤੋਂ ਕਰਵਾਉਂਦੀਆਂ ਸੀ ਗਲ+ਤ ਕੰਮ, ਦੇਖੋ Video |OneIndia Punjabi

2023-08-24 6

ਲੁਧਿਆਣਾ ਵਿਖੇ ਪੁਲਿਸ ਸੈਕਸ ਰੈਕੇਟ ਦਾ ਪਰਦਾਫਾਸ਼ ਕੀਤਾ। .ਪੁਲਿਸ ਕਮਿਸ਼ਨਰ ਲੁਧਿਆਣਾ ਮਨਦੀਪ ਸਿੰਘ ਸਿੱਧੂ ਵੱਲੋਂ ਚਲਾਈ ਗਈ ਮਹਿਮ " ਸਭ ਫੜੇ ਜਾਣਗੇ " ਤਹਤ ਅੱਜ ਡਿਵੀਜ਼ਨ ਨੰਬਰ 8 ਦੀ ਪੁਲਿਸ ਨੇ Acp Civil Lines ਜਗਰੂਪ ਕੋਰ ਆਈਪੀਐਸ ਦੀ ਅਗਵਾਈ ਵਿੱਚ ਕਾਲਜ ਰੋਡ ਤੇ ਇੱਕ ਸੈਕਸ ਰੈਕਟ ਦਾ ਪਰਦਾਫਾਸ਼ ਕੀਤਾ ਗਿਆ । ਇਹ ਹਾਈ ਪ੍ਰੋਫਾਇਲ ਸੈਕਸ ਰੈਕੇਟ ਬੜੀ ਲੰਬੇ ਸਮੇਂ ਤੋਂ ਅਨੀਤਾ ਬਾਲਟਰ ਦੀ ਅਗਵਾਈ ਵਿੱਚ ਚੱਲ ਰਿਹਾ ਸੀ । ਪੁਲਿਸ ਨੇ ਛਾਪੇਮਾਰੀ ਦੌਰਾਨ 5 ਮਹਿਲਾਵਾਂ ਨੂੰ ਗ੍ਰਿਫਤਾਰ ਕੀਤਾ।
.
Women greedy for drugs used to make young men do wrong things, see Video.
.
.
.
#druginpunjab #ludhiananews #punjabnews

Videos similaires